ਜੇ ਮੇਰੇ ਕੋਲ ਹੁੰਦਾ ਗ੍ਰਹਿ ਵਿਭਾਗ ਤਾਂ ਬਾਦਲਾਂ ਨੂੰ ਸੁਟਦਾ ਜੇਲ੍ਹ ‘ਚ, ਮੈਨੂੰ ਮੇਰਾ ਕੰਮ ਵੀ ਨਹੀਂ ਕਰਨ ਦਿੰਦੇ : ਸਿੱਧੂ

ਨਵਜੋਤ ਸਿੰਘ ਸਿੱਧੂ ਦਾ ਮੁੜ ਤੋਂ ਬਿਆਨ ਆਇਆ ਕਿ ਮੈਨੂੰ ਮੇਰਾ ਵੀ ਕੰਮ ਖੁੱਲ੍ਹਕੇ ਨਹੀਂ ਕਰਨ ਦਿੰਦੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਨਵਜੋਤ ਸਿੰਘ ਸਿੱਧੂ ਇਹੀ ਕਹਿੰਦੇ ਸੀ ਕਿ ਮੈਨੂੰ ਕੰਮ ਨਹੀਂ ਕਰਨ ਦਿੰਦੇ ਇਸ ਲਈ ਉਹ ਅਸਤੀਫ਼ੇ ਵਾਰ ਵਾਰ ਦਿੰਦੇ ਰਹੇ। ਹੁਣ ਖੁਦ ਸਿੱਧੂ ਪ੍ਰਧਾਨ ਹਨ ਪੰਜਾਬ ਕਾਂਗਰਸ ਦੇ ਅਤੇ ਹੁਣ ਵੀ ਇਹੀ ਕਹਿੰਦੇ ਹਨ ਕਿ ਜੋ ਮੇਰੀ ਤਾਕਤ ਹੈ ਉਹ ਕੰਮ ਵੀ ਖੁੱਲ੍ਹਕੇ ਨਹੀਂ ਕਰਨ ਦਿੰਦੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸਾਰੇ ਮਸਲੇ ਹੱਲ ਕਰ ਦੇਣੇ ਸੀ, ਬਾਦਲਾਂ ਨੂੰ ਵੀ ਜੇਲ੍ਹ ਅੰਦਰ ਸੁਟਦਾ, ਪਰ ਮੇਰੇ ਕੋਲ ਐਨੀ ਤਾਕਤ ਨਹੀਂ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BSF ਦਾ ਅਧਿਕਾਰਤ ਖੇਤਰ ਵਧਾਉਣ ਦੇ ਵਿਰੋਧ ‘ਚ ਪੰਜਾਬ ਸਰਕਾਰ ਨੇ ਪਾਈ ਪਟੀਸ਼ਨ

ਖਿਡਾਰੀ ਹਰਭਜਨ ਸਿੰਘ ‘ਭੱਜੀ’ ਹੋਣਗੇ BJP ‘ਚ ਸ਼ਾਮਲ ! ਆਹ ਦੇਖੋ ਕੀ ਕੀਤਾ ਟਵੀਟ…