ਬੱਬੂ ਮਾਨ ਤੇ ਗੁਲ ਪਨਾਗ ਸਮੇਤ ਗਾਇਕ, ਲੇਖਕ ਅਤੇ ਅਦਾਕਾਰਾਂ ਵੱਲੋਂ ਚੰਡੀਗੜ੍ਹ ‘ਚ ਸੱਦੀ ਮੀਟਿੰਗ, ਚੋਣਾਂ ਸਬੰਧੀ ਹੋਵੇਗਾ ਐਲਾਨ !

ਬੱਬੂ ਮਾਨ, ਗੁਲ ਪਨਾਗ, ਡਾਕਟਰ ਸਵਾਏਮਾਨ ਸਿੰਘ, ਜੱਸ ਬਾਜਵਾ, ਦਵਿੰਦਰ ਸ਼ਰਮਾ ਸਮੇਤ ਪੰਜਾਬ ਦੇ ਕਈ ਉਘੇ ਗਾਇਕ, ਲੇਖਕ, ਸਮਾਜ ਸੇਵੀ ਅਤੇ ਅਦਾਕਾਰਾਂ ਵੱਲੋਂ ਚੰਡੀਗੜ੍ਹ ਵਿਖੇ ਜੂਝਦਾ ਪੰਜਾਬ ਬੈਨਰ ਨਾਮ ਹੇਠ ਇਕੱਠੇ ਹੋ ਰਹੇ ਹਨ। ਚੰਡੀਗੜ੍ਹ ਵਿਖੇ ਹੋ ਰਹੀ ਇਸ ਪ੍ਰੈਸ ਕਾਨਫ਼ਰੰਸ ਵਿੱਚ ਕੋਈ ਵੱਡਾ ਐਲਾਨ, ਸੰਭਾਵੀ ਤੌਰ ‘ਤੇ ਚੋਣਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਐਲਾਨ ਕੀਤਾ ਜਾ ਸਕਦਾ ਹੈ। ਇਸ ਸਬੰਧੀ ਇੱਕ ਬੈਨਰ ਵੀ ਜਾਰੀ ਕੀਤਾ ਗਿਆ ਹੈ ਜਿਸ ਦਾ ਨਾਮ ਜੂਝਦਾ ਪੰਜਾਬ ਰੱਖਿਆ ਗਿਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 ਸਾਬਕਾ CM ਮਿਲਕੇ ਕਰ ਗਏ 900 ਏਕੜ ਜ਼ਮੀਨ ਦਾ ਘਪਲਾ ! 25000 ਏਕੜ ਜ਼ਮੀਨ ‘ਤੇ ਨਜਾਇਜ਼ ਕਬਜਾ !

SDM ਦਾ ਰੀਡਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, 20,000 ਰੁਪਏ ਦੀ ਮੰਗੀ ਸੀ ਰਿਸ਼ਵਤ