ਰਾਕੇਸ਼ ਟਿਕੈਤ ਨੇ ਖਾਲੀ ਕੀਤਾ ਗਾਜ਼ੀਪੁਰ ਬਾਰਡਰ, ਸਿਆਸਤਦਾਨਾਂ ਤੋਂ ਕੱਢੀ ਵੱਡੀ ਰੈਲੀ

ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰ ਖਾਲੀ ਕੀਤੇ ਜਾ ਰਹੇ ਹਨ, ਸਿੰਘੁ ਬਾਰਡਰ ਤੋਂ ਸਾਰੇ ਕਾਫ਼ਲੇ ਆਪਣੇ ਆਪਣੇ ਘਰਾਂ ਨੂੰ ਪਹੁੰਚ ਗਏ ਹਨ ਅਤੇ ਹੁਣ ਰਾਕੇਸ਼ ਟਿਕੈਤ ਨੇ ਵੀ ਗਾਜ਼ੀਪੁਰ ਬਾਰਡਰ ਖਾਲੀ ਕਰ ਦਿੱਤਾ ਹੈ। ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਖਾਲੀ ਕਰਨ ਵੇਲੇ ਵੱਡੀ ਰੈਲੀ ਕੱਢੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇਕਰ ਇਹ ਕਿਸਾਨ ਆਗੂ ਸਿਆਸਤ ਵੱਲ ਨੂੰ ਆਉਂਦਾ ਹੈ ਤਾਂ ਇਕੱਠ ਕਿਸ ਤਰ੍ਹਾਂ ਦਾ ਹੋਵੇਗਾ। ਲੰਮੇ ਕਾਫ਼ਲੇ ਦੇ ਰੂਪ ਵਿੱਚ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਖਾਲੀ ਕੀਤਾ ਅਤੇ ਇਸ ਕਾਫ਼ਲੇ ਵਿੱਚ ਹਜ਼ਾਰਾਂ ਤੋਂ ਵੱਧ ਦੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਲੋਕ ਇਕੱਠੇ ਹੋਏ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਲੋਕਾਂ ਲਈ ਖੁੱਲ੍ਹੇ, 3 ਰੋਜ਼ਾ ਸੰਗਰੂਰ ਵਿਰਾਸਤੀ ਮੇਲਾ ਸ਼ੁਰੂ

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਪੰਜਾਬ, ਜਲੰਧਰ ‘ਚ ਕੱਢਣਗੇ ‘ਤਿਰੰਗਾ ਯਾਤਰਾ’