ਸੁਖਬੀਰ ਬਾਦਲ ਦਾ ਰੋਡ ਸ਼ੋਅ, ਸੜਕਾਂ ‘ਤੇ ਘੁੰਮਦੇ ਪਹੁੰਚੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ

ਸੁਖਬੀਰ ਬਾਦਲ ਵੱਲੋਂ ਮਾਝੇ ਵਿੱਚ ਵੱਡੀ ਰੈਲੀ ਕੱਢੀ ਜਾ ਰਹੀ ਅਤੇ ਅਤੇ ਵਿਧਾਨ ਸਭਾ ਚੋਣਾਂ 2022 ਲਈ ਹਰ ਤਰੀਕੇ ਨਾਲ ਪੰਜਾਬੀਆਂ ਨਣੁ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਵੱਖਰੇ ਵੱਖਰੇ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਲਈ ਡੇਰਾ ਬਾਬਾ ਨਾਨਕ ਹਲਕਾ ਚੁਣਿਆ ਅਤੇ ਇਸ ਰੈਲੀ ਵਿੱਚ ਕਈ ਸੈਂਕੜੇ ਲੋਕ ਮੋਟਰਸਾਈਕਲ ਲੈ ਕੇ ਪਹੁੰਚੇ। ਸੁਖਬੀਰ ਸਿੰਘ ਬਾਦਲ ਨੇ ਰੈਲੀ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਅਤੇ ਮੱਥਾ ਟੇਕ ਅਸ਼ੀਰਵਾਦ ਲਿਆ। ਰੈਲੀ ਵਿੱਚ ਨੌਜਵਾਨਾਂ ਤੋਂ ਲੈਕੇ ਬਜ਼ੁਰਗ ਵੀ ਸ਼ਾਮਲ ਹੋਏ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਪੰਜਾਬ, ਜਲੰਧਰ ‘ਚ ਕੱਢਣਗੇ ‘ਤਿਰੰਗਾ ਯਾਤਰਾ’

ਜਗਜੀਤ ਸਿੰਘ ਡੱਲੇਵਾਲ ਦਾ ਸਬੰਧ RSS ਨਾਲ ਸਾਲ ਮਗਰੋਂ ਕਿਉਂ ਯਾਦ ਆਇਆ ਬਲਬੀਰ ਰਾਜੇਵਾਲ ਨੂੰ!