ਜਗਜੀਤ ਸਿੰਘ ਡੱਲੇਵਾਲ ਦਾ ਸਬੰਧ RSS ਨਾਲ ਸਾਲ ਮਗਰੋਂ ਕਿਉਂ ਯਾਦ ਆਇਆ ਬਲਬੀਰ ਰਾਜੇਵਾਲ ਨੂੰ!

ਮੁਹਾਲੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਜਦੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਬਾਰੇ ਸਵਾਲ ਕੀਤਾ ਤਾਂ ਸਕਿੰਟਾਂ ‘ਚ ਬਲਬੀਰ ਰਾਜੇਵਾਲ ਨੇ ਕਿਹਾ ਕਿ ਜਗਜੀਤ ਡੱਲੇਵਾਲ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ, ਉਹ RSS ਨਾਲ ਸਬੰਧਤ ਹੈl ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਡੱਲੇਵਾਲ ਕਿਸਾਨ ਮਹਾਂਸੰਘ ਨਾਲ ਵੀ ਜੁੜੇ ਹੋਏ ਹਨ, ਇਹ ਕਹਿਣਾ ਹੈ ਬਲਬੀਰ ਸਿੰਘ ਰਾਜੇਵਾਲ ਦਾl

ਭਾਰਤੀ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਜਗਜੀਤ ਡੱਲੇਵਾਲ ਨੇ ਕਿਹਾ ਸੀ ਕਿ ਕਿਸਾਨੀ ਮੋਰਚੇ ਵਿੱਚ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਆਏ ਆਂ ਅਤੇ ਹੁਣ ਓਹੀ ਰੁਪਏ ਖਰਚਕੇ ਕਈ ਕਿਸਾਨ ਆਗੂ ਹੁਣ ਸਿਆਸਤ ਵਿੱਚ ਆਕੇ ਨੇਤਾ ਬਣਨਾ ਚਾਹੁੰਦੇ ਹਨl ਜਗਜੀਤ ਡੱਲੇਵਾਲ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਨਾਲ ਦਾਅਵਾ ਕਰ ਸਕਦਾ ਹਾਂ ਕਿ ਮੈਂ ਕਿਸੇ ਤੋਂ ਇੱਕ ਰੁਪਇਆ ਵੀ ਨਹੀਂ ਮੰਗਵਾਇਆl ਇਸੇ ਬਾਰੇ ਜਦੋਂ ਬਲਬੀਰ ਸਿੰਘ ਰਾਜੇਵਾਲ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਗੱਲ ਖ਼ਤਮ ਕਰਦਿਆਂ ਕਿਹਾ ਕਿ ਡੱਲੇਵਾਲ ਤਾਂ RSS ਨਾਲ ਸੰਬੰਧ ਰੱਖਦੇ ਹਨ, ਉਹਨਾਂ ਬਾਰੇ ਕੁੱਝ ਨਹੀਂ ਕਹਿਣਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਦਾ ਰੋਡ ਸ਼ੋਅ, ਸੜਕਾਂ ‘ਤੇ ਘੁੰਮਦੇ ਪਹੁੰਚੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ

ਕੇਜਰੀਵਾਲ ਦੀਆਂ 2 ਗਰੰਟੀਆਂ ਨਾਲ ਮਿਲੇਗੀ ਆਮ ਆਦਮੀ ਪਾਰਟੀ ਨੂੰ ਦੋਆਬੇ ‘ਚ ਜਿੱਤ !