ਕ੍ਰਿਸਮਸ ਡੇਅ ਮੌਕੇ CM ਚੰਨੀ ਦੇਣਗੇ ਮਸੀਹੀ ਭਾਈਚਾਰੇ ਨੂੰ ਵੱਡੇ ਤੋਹਫ਼ੇ, ਬੋਰਡ ‘ਚ ਮਿਲੇਗੀ ਮੈਂਬਰਸ਼ਿਪ

ਗੁਰਦਸਪੂਰ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਕ੍ਰਿਸਮਸ ਡੇਅ ਮੌਕੇ ਪੰਜਾਬ ਸਰਕਾਰ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਯਾਦ ਵਿੱਚ ਇੱਕ ਚੇਅਰ ਸਥਾਪਿਤ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਐਲਾਨ ਕੀਤਾ ਕਿ ਜਲਦ ਹੀ ਮਸੀਹੀ ਭਾਈਚਾਰੇ ਨੂੰ ਐੱਸ.ਐੱਸ.ਬੋਰਡ ਵਿੱਚ ਮੈਂਬਰ ਵੀ ਬਣਾਇਆ ਜਾਵੇਗਾ। ਭਾਵੇਂ ਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਲੰਮਾ ਸਮਾਂ ਨਹੀਂ ਰੁਕੇ ਅਤੇ ਕਾਂਗਰਸੀਆਂ ਦੀ ਵੀ ਭੀੜ ਘੱਟ ਰਹੀ ਅਤੇ CM ਵੀ ਐਲਾਨ ਕਰਕੇ ਓਥੋਂ ਜਲਦੀ ਨਿਕਲ ਗਏ। ਤ੍ਰਿਪਤ ਰਜਿੰਦਰ ਬਾਜਵਾ ਅਤੇ ਬਰਿੰਦਰਮੀਤ ਪਾਹੜਾ ਨੇ ਇਸ ਸਮਾਗਮ ਦੌਰਾਨ ਸ਼੍ਰੋਮਨਿਆ ਅਕਾਲੀ ਦਲ ‘ਤੇ ਵਾਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਭਾਸ਼ਾ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ 2022 ਦੀਆਂ ਚੋਣਾਂ ਵਿਚ ਕਲੋਕ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਪਹੁੰਚੇ ਮੁੱਖ ਮੰਤਰੀ ਚੰਨੀ ਦਾ ਦੰਗਾ ਪੀੜਤਾਂ ਵੱਲੋਂ ਵਿਰੋਧ, ਕੀਤੀ ਨਾਅਰੇਬਾਜ਼ੀ

ਮੈਂ ‘ਤੇ ਚੰਨੀ ਦੋ ਬਲਦਾਂ ਦੀ ਜੋੜੀ, ਅਸੀਂ ਮਿਲਕੇ ਕਿਸਾਨਾਂ ਦੀ ਪਹਿਚਾਣ ਖੜ੍ਹੀ ਕਰਾਂਗੇ : ਸਿੱਧੂ