ਕੱਟੜਾ ਤੋਂ ਦਿੱਲੀ ਜਾ ਰਹੀਆਂ ਤਿੰਨ ਡੀਲਕਸ ਟੂਰਿਸਟ ਬੱਸਾਂ ਦੀ ਆਪਸ ਵਿੱਚ ਜਬਰਦਸਤ ਟੱਕਰ ਹੋਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਅੰਬਾਲਾ-ਦਿੱਲੀ ਹਾਈਵੇ ‘ਤੇ ਹੀਲਿੰਗ ਟੱਚ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਇਹ ਹਾਦਸਾ ਵੀ ਓਸੇ ਹਸਪਤਾਲ ਦੇ ਨਜ਼ਦੀਕ ਹੋਇਆ ਹੈ। ਪੁਲਿਸ ਦੇ ਨਾਲ ਆਮ ਲੋਕਾਂ ਨੇ ਜੱਦੋ ਜਹਿਦ ਕਰਕੇ ਜ਼ਖਮੀਆਂ ਅਤੇ ਬਾਕੀ ਸਵਾਰੀਆਂ ਨੂੰ ਬੱਸਾਂ ਵਿੱਚੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਗਿਆ।
https://www.facebook.com/thekhabarsaar/