ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ AAP ਅੱਗੇ, ਕਾਂਗਰਸ ਤੀਸਰੇ ‘ਤੇ ਪਹੁੰਚੀ

Chandigarh MC Polls 2021 : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਜਿਵੇਂ ਜਿਵੇਂ ਸਾਫ਼ ਹੋ ਰਿਹਾ ਹੈ ਉਸ ਤੋਂ ਜੋ ਤਸਵੀਰ ਬਣ ਰਹੀ ਹੈ, ਉਸ ਵਿੱਚ ਆਮਾਦਮੀ ਪਾਰਟੀ ਸਭ ਤੋਂ ਅੱਗੇ ਹੈ। BJP ਦੂਸਰੇ ਨੰਬਰ ਅਤੇ ਕਾਂਗਰਸ ਤੀਸਰੇ ਨੰਬਰ ‘ਤੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਤਸਵੀਰ ਵਿੱਚ ਕੀਤੇ ਵੀ ਨਜ਼ਰ ਨਹੀਂ ਆ ਰਿਹਾ। ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 8 ਸੀਟਾਂ ਲੈ ਕੇ ਅੱਗੇ ਨਿਕਲ ਚੁੱਕੀ ਹੈ। ਭਾਜਪਾ ਅਤੇ ਕਾਂਗਰਸ ਨੂੰ ਹੁਣ ਤੱਕ 5 ਅਤੇ 4 ਸੀਟਾਂ ਮਿਲੀਆਂ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੜਕੇ ਹੋਇਆ ਵੱਡਾ ਹਾਦਸਾ, ਬੱਸਾਂ ਦੀ ਆਪਸੀ ਭਿਆਨਕ ਟੱਕਰ ‘ਚ ਮਾਰੇ ਗਏ 5 ਲੋਕ

BJP ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲਕੇ ਲੜਨਗੇ ਚੋਣਾਂ