ਆਮ ਆਦਮੀ ਪਾਰਟੀ ਦੀਆਂ 5 ਸੂਚੀਆਂ ਜਾਰੀ ਪਰ ਭਗਵੰਤ ਮਾਨ ਕਿੱਥੇ !

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਨੇ ਹੁਣ ਤੱਕ 5 ਸੂਚੀਆਂ ਜਾਰੀ ਕੀਤੀਆਂ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਭਗਵੰਤ ਮਾਨ ਦਾ ਨਾਮ ਕਿਸੇ ਵੀ ਸੂਚੀ ਵਿੱਚ ਸਾਹਮਣੇ ਨਹੀਂ ਆਇਆ। ਸਾਂਸਦ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਨਾਮ ਕਿਸੇ ਵੀ ਲਿਸਟ ਵਿੱਚ ਹੁਣ ਤੱਕ ਪਾਰਟੀ ਵੱਲੋਂ ਸਾਹਮਣੇ ਨਹੀਂ ਲਿਆਂਦਾ ਗਿਆ ਜਿਸ ਕਾਰਨ ਹੁਣ ਭੇਦ ਹੋਰ ਵਧਦਾ ਜਾ ਰਿਹਾ ਹੈ। ਭਗਵੰਤ ਮਾਨ ਨਾ ਤਾਂ ਜਲਾਲਾਬਾਦ ਅਤੇ ਨਾ ਹੀ ਸੰਗਰੂਰ ਤੋਂ ਇਸ ਵਾਰ ਚੋਣ ਲੜ ਰਹੇ ਹਨ, ਇਹ ਹੁਣ ਤੱਕ ਸਾਫ਼ ਹੋ ਗਿਆ ਹੈ। ਭਗਵੰਤ ਮਾਨ ਵੀ ਲੰਮੇ ਸਮੇਂ ਤੋਂ ਚੁੱਪ ਬੈਠੇ ਹਨ ਜਿਸ ਕਾਰਨ ਇਸ ਚੋਣਾਂ ਬਾਰੇ ਆਮ ਆਦਮੀ ਪਾਰਟੀ ਨੇ ਵੱਡਾ ਸਸਪੈਂਸ ਬਣਾਇਆ ਹੋਇਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੜ੍ਹਦੇ ਸਾਲ 2022 ਵਿੱਚ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਪੰਜਾਬੀਆਂ ਨੂੰ ਕੀ ਕੀ ਉਮੀਦ !

ਨਵਜੋਤ ਸਿੱਧੂ ਦਾ ਬੁਰਾ ਵਖਤ ! ਸਾਥ ਛੱਡ ਰਹੇ ਸਾਥੀ ! ਫਤਿਹਜੰਗ ਬਾਜਵਾ BJP ‘ਚ ਸ਼ਾਮਲ