ਨਵਜੋਤ ਸਿੱਧੂ ਦਾ ਬੁਰਾ ਵਖਤ ! ਸਾਥ ਛੱਡ ਰਹੇ ਸਾਥੀ ! ਫਤਿਹਜੰਗ ਬਾਜਵਾ BJP ‘ਚ ਸ਼ਾਮਲ

ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ BJP ਵਿੱਚ ਸ਼ਾਮਲ ਹੋ ਰਹੇ ਹਨ ਅਤੇ ਦਿੱਲੀ ਵਿਖੇ BJP ਦੇ ਦਫ਼ਤਰ ਪਹੁੰਚਕੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਫਤਿਹਜੰਗ ਬਾਜਵਾ ਕਾਂਗਰਸੀ ਵਿਧਿਆਕ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨਾਲ ਨਜ਼ਦੀਕੀਆਂ ਵਧਾਉਣ ਕਾਰਨ ਚਰਚਾ ਵਿੱਚ ਆਏ ਸਨ। ਇਥੋਂ ਤੱਕ ਨਵਜੋਤ ਸਿੰਘ ਸਿੱਧੂ ਨੇ ਫਤਿਹਜੰਗ ਬਾਜਵਾ ਲਈ ਕਾਦੀਆਂ ਵਿਖੇ ਵੱਡੀ ਰੈਲੀ ਵੀ ਕੀਤੀ ਸੀ ਪਰ ਫਿਰ ਵੀ ਫਤਿਹਜੰਗ ਬਾਜਵਾ ਹੁਣ ਨਵਜੋਤ ਸਿੱਧੂ ਨੂੰ ਵੱਡਾ ਝਟਕਾ ਦੇਕੇ ਕੈਪਟਨ ਅਮਰਿੰਦਰ ਦੇ ਪਿੱਛੇ BJP ਵਿੱਚ ਸ਼ਾਮਲ ਹੋਣ ਲਈ ਨਿਕਲ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ BJP ਨਾਲ ਗਠਜੋੜ ਕੀਤਾ ਅਤੇ ਪੁਰਾਣੇ ਸਾਥੀ ਉਹਨਾਂ ਦੇ BJP ਅਤੇ ਉਹਨਾਂ ਨਾਲ ਸ਼ਾਮਲ ਹੋ ਰਹੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਮ ਆਦਮੀ ਪਾਰਟੀ ਦੀਆਂ 5 ਸੂਚੀਆਂ ਜਾਰੀ ਪਰ ਭਗਵੰਤ ਮਾਨ ਕਿੱਥੇ !

ਨਵਜੋਤ ਸਿੱਧੂ ਅਤੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ ਪਰ ਕਾਂਗਰਸ ਨੂੰ ਬਰਬਾਦ ਕਰਨ ਲਈ ?