ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਢੀਂਡਸਾ ਅਤੇ BJP ਦੇ ਗਠਜੋੜ ਵਿਚੋਂ ਵੋਟਾਂ ਤੋਂ ਪਹਿਲਾਂ ਸੁਖਦੇਵ ਢੀਂਡਸਾ ਨੇ ਆਪਣੇ ਖ਼ੁਦ ਲਈ ਚੋਣਾਂ ਲੜਨ ਤੋਂ ਪੈਰ ਪਿੱਛੇ ਖਿੱਚ ਲਏ ਹਨ। ਸੁਖਦੇਵ ਢੀਂਡਸਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ, ਚੋਣਾਂ ਓਹੀ ਲੜੇਗਾ ਜੋ ਜਿੱਤਣ ਦੇ ਕਾਬਲ ਹੋਵੇਗਾ। ਸੀਟਾਂ ਦੀ ਵੰਡ ਬਾਰੇ ਹਜੇ ਕੋਈ ਵੀ ਸਹਿਮਤੀ ਨਹੀਂ ਬਣੀ, ਨਾ 70 ਸੀਟਾਂ, ਨਾ 30 ਸੀਟਾਂ ਅਤੇ ਨਾ ਹੀ 17 ਸੀਟਾਂ ਦੀ ਕੋਈ ਗੱਲ ਨਹੀਂ ਹੈ।

ਇਸ ਲਈ ਇਹ ਕਹਿਣਾ ਠੀਕ ਨਹੀਂ ਕਿ ਕੌਣ ਕਿਥੋਂ ਕਿਵੇਂ ਵੋਟਾਂ ਲਈ ਖੜੇਗਾ। ਵੋਟਾਂ ਵਿੱਚ ਟਿਕਟ ਓਸੇ ਨੂੰ ਮਿਲੇਗੀ ਜਿਥੇ ਜੋ ਜਿੱਤਣ ਦੇ ਕਾਬਿਲ ਉਮੀਦਵਾਰ ਹੋਵੇਗਾ।
https://www.facebook.com/thekhabarsaar/

