ਦਿੱਲੀ ਦੇ ਰਾਘਵ ਚੱਢਾ ਨੇ ਪ੍ਰੈਸ ਕਾਨਫ਼ਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਲ੍ਹ ਚੈਲੰਜ ਕੀਤਾ ਅਤੇ ਓਹਨਾ ਨੂੰ ‘ਸਮਝੌਤੇ’ ਵਾਲਾ ਮੁੱਖ ਮੰਤਰੀ ਕਿਹਾ ਹੈ। ਰਾਘਵ ਚਾੜ੍ਹ ਨੇ ਕਿਹਾ ਕਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਦਲ ਪਰਿਵਾਰ ਵਿਚਾਲੇ ਗੁੱਝੀ ਗੰਢਤੁੱਪ ਹੈ ਅਤੇ 75-25 ਦੀ ਸਕੀਮ ਅੱਜ ਵੀ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਰਫ਼ ਸਿਆਸਤ ਕਾਰਨ ਹੀ ਬਿਕਰਮ ਮਜੀਠੀਆ ‘ਤੇ ਪਰਚਾ ਦਰਜ ਕੀਤਾ ਹੈ। ਬਿਕਰਮ ਮਜੀਠੀਆ ਖੁਲ੍ਹੇ ਆਮ ਘੁੰਮ ਰਿਹਾ ਫਿਰ ਉਸਨੂੰ ਗ੍ਰਿਫ਼ਤਾਰ ਕਿਓਂ ਨਹੀਂ ਕੀਤਾ ਜਾ ਰਿਹਾ, ਉਹ ਖੁਲ੍ਹੇ ਆਮ ਘੁੰਮ ਰਿਹਾ ਹੈ।
ਅਗਾਊਂ ਜਮਾਨਤ ਰੱਦ ਹੋਣ ਦੇ ਬਾਵਜੂਦ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਨਿਕੰਮੇ ਪਣ ਦਾ ਹੀ ਜਵਾਬ ਹੈ। ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਚਰਨਜੀਤ ਚੰਨੀ ਦੇ ਭਰਾ ਦਾ ਫਸਣਾ ਅਤੇ ਬਾਦਲਾਂ ਤੋਂ ਮੁਆਫ਼ੀ ਮੰਗਣਾ ਅਤੇ ਹੁਣ ਬਿਕਰਮ ਮਜੀਠੀਆ ਨੂੰ ਖੁਲ੍ਹੇ ਆਮ ਘੁੰਮ ਰਿਹਾ ਹੈ।
https://www.facebook.com/thekhabarsaar/