ਰੈਲੀਆਂ ਹੁੰਦੀਆਂ ਰਹਿਣਗੀਆਂ ਕਿਉਂਕਿ ਚੋਣਾਂ ਹਨ ਪਰ ਸਕੂਲ, ਕਾਲਜ, ਯੂਨੀਵਰਸਿਟੀ ਬੰਦ, ਪੰਜਾਬ ‘ਚ ਰਾਤ ਦਾ ਕਰਫ਼ਿਊ ਲੱਗਿਆ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈl ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਦਾ ਕਰਫ਼ਿਊ ਲਗਾਇਆ ਗਿਆ ਹੈ ਅਤੇ ਪੰਜਾਬ ਅੰਦਰ ਸਕੂਲ, ਕਾਲਜ, ਯੂਨੀਵਰਸਿਟੀ ਸਭ ਬੰਦ ਰਹਿਣਗੇl ਇਹ ਹੁਕਮ 4 ਜਨਵਰੀ ਤੋਂ ਲੈਕੇ 15 ਜਨਵਰੀ 2022 ਤੱਕ ਲਾਗੂ ਰਹਿਣਗੇ ਅਤੇ ਨਾਲ ਹੀ ਸਿਨੇਮਾ, ਬਾਰ, ਮਾਲ 50 ਫੀਸਦੀ ਲੋਕਾਂ ਲਈ ਖੋਲ੍ਹੇ ਜਾਣਗੇ ਅਤੇ ਜਿੰਨਾਂ ਨੂੰ ਖੁਰਾਕ ਦੋਵੇਂ ਲੱਗੀਆਂ ਹੋਣਗੀਆਂ ਓਹੀ ਸਟਾਫ਼ ਦੇ ਲੋਕ ਕੰਮ ‘ਤੇ ਜਾ ਸਕਦੇ ਹਨਲਾ ਸਪੋਰਟਸ ਕੇਂਦਰ ਬਿਨਾਂ ਦਰਸ਼ਕਾਂ ਦੇ ਖੁੱਲ੍ਹਣਗੇl ਇਸ ਸਭ ਦੌਰਾਨ ਦਿਨ ਵੇਲੇ ਹੋ ਰਹੀਆਂ ਰੈਲੀਆਂ ਬਾਰੇ ਕੋਈ ਰੋਕ ਟੋਕ ਨਹੀਂ ਲਗਾਈ ਗਈ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਪਟਿਆਲਾ ਵਾਲੇ ਰੱਖਣ ਖ਼ਾਸ ਧਿਆਨ, 100 ਮਾਮਲੇ ਆਏ ਸਾਹਮਣੇ

ਭਗਵੰਤ ਮਾਨ ਆਮ ਆਦਮੀ ਪ੍ਰੀਤ ਦੇ ਮੁੱਖ ਮੰਤਰੀ ਦਾ ਚਿਹਰਾ ! ਨਹੀਂ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ !