ਪੰਜਾਬ ਵਿੱਚ ਚੋਣਾਂ ਦਾ ਐਲਾਨ, ਸਿਆਸੀ ਲੋਕਾਂ ਦੀ ਬੰਦ ਹੋਵੇਗੀ ਚੋਣ ਬਕਸੇ ‘ਚ ਸਿਆਸੀ ਜ਼ਿੰਦਗੀ

ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ 2022 ਵਿੱਚ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ 7 ਪੜਾਅ ਵਿੱਚ ਹੋਣਗੀਆਂ, ਹਾਲਾਂਕਿ ਪੰਜਾਬ ਵਿੱਚ ਚੋਣਾਂ 1 ਦਿਨ, 1 ਹੀ ਪੜਾਅ ਵਿੱਚ ਨਿਬੇੜ ਦਿੱਤੀਆਂ ਜਾਣਗੀਆਂl ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ਅਤੇ ਇਸਦੇ ਨਤੀਜੇ 10 ਮਾਰਚ ਨੂੰ ਕੱਢੇ ਜਾਣਗੇl ਨਤੀਜਿਆਂ ਵੇਲੇ ਜੇਤੂ ਉਮੀਦਵਾਰ ਜਸ਼ਨ ਨਹੀਂ ਮਨਾ ਸਕਦੇ ਅਤੇ ਚੀਨ ਪ੍ਰਚਾਰ ਕਰਨ ਲਈ ਘਰ ਘਰ ਤੱਕ ਵੀ ਉਮੀਦਵਾਰ ਸਮੇਤ ਸਿਰਫ਼ 5 ਲੋਕ ਹੀ ਜਾ ਸਕਦੇ ਹਨl ਚੀਨ ਕਮਿਸ਼ਨ ਵੱਲੋਂ ਐਲਾਨ ਕੀਤੇ ਮੁਤਾਬਕ ਉਮੀਦਵਾਰ ਆਪਣਾ ਨਾਮ 28 ਜਨਵਰੀ 2022 ਤੱਕ ਦਰਜ ਕਰਵਾ ਸਕਦੇ ਹਨ ਅਤੇ 31 ਜਨਵਰੀ 2022 ਤੱਕ ਵਾਪਸ ਲੈ ਸਕਦੇ ਹਨਗਈ

https://www.facebook.com/thekhabarsaar/

http://thekhabarsaar.com/

What do you think?

Written by Ranjeet Singh

ਪੰਜਾਬ ਸਰਕਾਰ ਅਤੇ ਨਵਜੋਤ ਸਿੱਧੂ ਨੂੰ ਸਿਆਸੀ ਤੇ ਚੁਣਾਵੀਂ ਝਟਕਾ, ਬਦਲੇ ਗਏ ਪੰਜਾਬ ਪੁਲਿਸ ਦੇ DGP, ਵਿਰੇਸ਼ ਕੁਮਾਰ ਭਵਰਾ ਨੂੰ ਮਿਲੀ ਗੱਦੀ

ਬਾਦਲਾਂ ਤੇ ਕਾਂਗਰਸ ਨੇ ਮਿਲਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਤਬਾਹ ਕੀਤੀਆਂ, ਅਧਿਆਪਕਾਂ ਦਾ ਸਨਮਾਨ ਤੱਕ ਨਹੀਂ ਹੋਇਆ ਇਹਨਾਂ ਸਰਕਾਰਾਂ ਤੋਂ