ਨਾਮਵਾਰ ਗਾਇਕਾ ਲਤਾ ਮੰਗੇਸ਼ਕਰ ਨੂੰ ਹੋਏ ਕੋਰੋਨਾ, ICU ‘ਚ ਕਰਵਾਇਆ ਦਾਖਲ

ਬਾਲੀਵੁਡ ਤੋਂ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਲਤਾ ਮੰਗੇਸ਼ਕਰ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਿਆ। ਹਿੰਦੀ ਗੀਤਾਂ ਨੇ ਲਤਾ ਮੰਗੇਸ਼ਕਰ ਨੂੰ ਹਿੰਦੀ ਗਾਇਕੀ ਦਾ ਧੁਰਾ ਬਣਾਇਆ ਪਰ ਅੱਜ ਓਹੀ ਲਤਾ ਮੰਗੇਸ਼ਕਰ ਨੂੰ ਕੋਰੋਨਾ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਲਤਾ ਮੰਗੇਸ਼ਕਰ ਨੂੰ ਹਲਕੇ ਲੱਛਣ ਕੋਰੋਨਾ ਦੇ ਨਜ਼ਰ ਆਏ ਤਾਂ ਉਹਨਾਂ ਦਾ ਟੈਸਟ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਕੋਵਿਡ ਪੋਜ਼ੀਟਿਵ ਦੱਸ ਦਿੱਤਾ ਗਿਆ। ਫਿਲਹਾਲ ਉਹਨਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਲਤਾ ਮੰਗੇਸ਼ਕਰ ਦੀ ਉਮਰ 92 ਸਾਲ ਹੈ ਅਤੇ ਫਿਲ੍ਹਾ ਲੋਹਣਾ ਦਾ ਇਲਾਜ ਚੱਲ ਰਿਹਾ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਨੂੰ ਲੁਧਿਆਣਾ ਤੋਂ ਵੱਡ ਝਟਕਾ, ਗੁਰਦੀਪ ਗੋਸ਼ਾ BJP ‘ਚ ਜਾ ਰਲੇ

ਦਰਜਨ ਤੋਂ ਜਿਆਦਾ ਥਾਵਾਂ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ, ਹੁਣ ਖੁਦ ਨਾਡਾ ਸਾਹਿਬ ਪਹੁੰਚੇ ਮਜੀਠੀਆ