ਸੰਯੁਕਤ ਸਮਾਜ ਮੋਰਚਾ ਵੱਲੋਂ 2022 ਚੋਣਾਂ ਲਈ ਪਹਿਲੇ 10 ਨਾਮ ਜਾਰੀ

ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਮਿਲਕੇ ਸੰਯੁਕਤ ਸਮਾਜ ਮੋਰਚਾ ਬਣਿਆ ਅਤੇ ਚੋਣਾਂ ਲੜਨ ਦਾ ਐਲਾਨ ਕੀਤਾ। ਇਸੇ ਦੇ ਚਲਦਿਆਂ ਲੁਧਿਆਣਾ ਵਿਖੇ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸੰਯੁਕਤ ਸਮਾਜ ਮੋਰਚੇ ਦੇ 10 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ। ਇਸ ਪਹਿਲੀ ਸੂਚੀ ਵਿੱਚ

ਬਲਬੀਰ ਸਿੰਘ ਰਾਜੇਵਾਲ (ਸਮਰਾਲਾ), ਨੌਜਵਾਨ ਕਿਸਾਨ ਆਗੂ ਰਵਨੀਤ ਬਰਾੜ (ਮੁਹਾਲੀ), ਐਡਵੋਕੇਟ ਪ੍ਰੇਮ ਸਿੰਘ ਭੰਗੂ (ਘਨੌਰ), ਹਰਜਿੰਦਰ ਸਿੰਘ (ਖਡੂਰ ਸਾਹਿਬ), ਬਲਰਾਜ ਸਿੰਘ (ਕਾਦੀਆਂ), ਅਜੇ ਕੁਮਾਰ (ਫਿਲੌਰ) ਰਮਨਦੀਪ ਸਿੰਘ (ਜੈਤੋਂ), ਡਾ. ਸੁਖਮਨਦੀਪ ਸਿੰਘ ਢਿੱਲੋਂ (ਤਰਨ ਤਾਰਨ), ਰਾਜੇਸ਼ ਕੁਮਾਰ (ਕਰਤਾਰਪੁਰ) ਅਤੇ ਨਵਦੀਪ ਸੰਘਾ (ਮੋਗਾ) ਤੋਂ ਨਾਮ ਜਾਰੀ ਕੀਤੇ ਗਏ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਖੋ ਕਿਹੜੀ ਪਾਰਟੀ ਨੇ ਕੀਤਾ ਹੁਣ ਤੱਕ ਦੀ ‘ਸਭ ਤੋਂ ਇਮਾਨਦਾਰ ਪਾਰਟੀ’ ਦਾ ਦਾਅਵਾ !

ਪੰਜਾਬ ਪੁਲਿਸ ਨੇ ਬਚਾ ਲਈ 16 ਸਾਲ ਦੇ ਬੱਚੇ ਦੀ ਜ਼ਿੰਦਗੀ, ਵਾਪਰ ਸਕਦੀ ਸੀ ਅਣਹੋਣੀ !