ਸੁਰੱਖਿਆ ਅਮਲੇ ਵੱਲੋਂ ਜੰਮੂ-ਕਸ਼ਮੀਰ ਦੇ ਕੁਲਗੰ ਵਿੱਚ ਇੱਕ ਅਤਵਾਦੀ ਨੂੰ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਪਾਕਿਸਤਾਨ ਦੇ ਬਾਬਰ ਵੱਜੋਂ ਹੋਈ ਹੈ ਅਤੇ ਉਸ ਕੋਲੋਂ ਅਸਲ ਵੀ ਬਰਾਮਦ ਹੋਇਆ ਹੈ। ਭਾਰਤੀ ਸੁਰੱਖਿਆ ਫੋਰਸਾਂ ਨੂੰ 2018 ਤੋਂ ਉਸਦੀ ਤਲਾਸ਼ ਸੀ ਕਿਉਂਕਿ ਉਦੋਂ` ਤੋਂ ਹੀ ਉਹ ਅੱਤਵਾਦ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਸੀ। ਮਾਰੇ ਗਏ ਅੱਤਵਾਦੀ ਬਾਬਰ ਕੋਲੋਂ AK 47, ਹੱਥ ਗੋਲੇ ਅਤੇ ਹੋਰ ਅਸਲ ਵੀ ਬਰਾਮਦ ਹੋਇਆ ਹੈ।
https://www.facebook.com/thekhabarsaar/