ਉੱਤਰ ਪ੍ਰਦੇਸ਼ ਚੋਣਾਂ ਲਈ ਯੋਗੀ ਅਦਿੱਤਿਆਨਾਥ ਨੂੰ ਮਿਲੀ ਖ਼ਾਸ ਸੀਟ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਲਈ ਭਾਜਪਾ ਨੇ ਕੁਝ ਸੀਟਾਂ ਤੈਅ ਕਰ ਲਈਆਂ ਹਨ ਜਿੰਨਾ ਵਿਚੋਂ ਯੋਗੀ ਅਦਿੱਤੇਆਨਾਥ ਦੀ ਸੀਟ ਸਭ ਤੋਂ ਖ਼ਾਸ ਮੰਨੀ ਜਾਂਦੀ ਹੈ। ਯੋਗੀ ਅਦਿੱਤਿਆਨਾਥ ਨੂੰ ਭਾਜਪਾ ਨੇ ਗੋਰਖਪੁਰ ਸੀਟ ਸੌਂਪ ਦਿੱਤੀ ਹੈ। ਯੋਗੀ ਆਪਣੀ 2022 ਦੀ ਕਿਸਮਤ ਗੋਰਖਪੁਰ ਸੀਟ ਤੋਂ ਅਜਮਾਉਣਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰ ਸਾਲ 16 ਜਨਵਰੀ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਸਟਾਰਟ ਅੱਪ’ ਦਿਵਸ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੋਟਾਂ ਮੁਲਤਵੀ ਕਰਨ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ