ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਿਸ਼ਤੇਦਾਰਾਂ ਦੇ ਘਰ ED ਦੀ ਰੇਡ !

ਚਰਨਜੀਤ ਸਿੰਘ ਚੰਨੀ ਨੇ ਰਿਸ਼ਤੇਦਾਰਾਂ ਦੇ ਘਰ ਸਮੇਤ ਕੁੱਲ 12 ਥਾਵਾਂ ‘ਤੇ ED ਵੱਲੋਂ ਰੇਡ ਮਾਰੀ ਜਾ ਰਹੀ ਹੈ ਅਤੇ ਇਹ ਰੇਡ ਨਜਾਇਜ਼ ਖਣਨ, ਰੇਤ ਮਾਫ਼ੀਆ ਬਾਰੇ ਕੀਤੀ ਜਾ ਰਹੀ ਹੈ। ਇਸ ਸਭ ਵਿੱਚ ਇੱਕ ਨਾਮ ਸਾਹਮਣੇ ਆਇਆ ਹੈ ਜੋ ਕਿ ਭੁਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਵੀ ਹੈ। ਵੋਟਾਂ ਤੋਂ ਬਿਲਕੁਲ ਨਜ਼ਦੀਕ ਆਕੇ ਇਹ ਰੇਡ ਮਾਰੀ ਜਾ ਰਹੀ ਹੈ ਜਿਸਦਾ ਸਿੱਧਾ ਅੰਦਾਜ਼ਾ ਇਹੀ ਲੱਗ ਰਿਹਾ ਹੈ ਕਿ ਇਸ ਰੇਡ ਨਾਲ ਕਾਂਗਰਸ ਸਮੇਤ ਚਰਨਜੀਤ ਚੰਨੀ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲੰਘੇ ਦਿਨੀਂ ਕਾਂਗਰਸ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਇਸ਼ਾਰਾ ਇਹ ਮਿਲਿਆ ਸੀ ਕਿ ਕਾਂਗਰਸ ਪੰਜਾਬ ਵਿੱਚ ਮੁੜ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਦਾਅ ਖੇਡ ਸਕਦੀ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣਾ ਕੀਤਾ ਤੈਅ !

15 ਲੱਖ ਲੋਕਾਂ ਨੇ ਚੁਣਿਆ ਭਗਵੰਤ ਮਾਨ ਨੂੰ CM ਚਿਹਰਾ, ਸਰਵੇ ਦੌਰਾਨ 93.3% ਵੋਟਾਂ ਮਿਲੀਆਂ