ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਲਈ ਪਹਿਲਾਂ ਸਰਵੇ ਕਰਵਾਇਆ ਗਿਆ ਅਤੇ ਇਸ ਸਰਵੇ ਦੌਰਾਨ ਭਗਵੰਤ ਮਾਨ ਨੂੰ ਤਕਰੀਬਨ 15 ਲੱਖ ਲੋਕਾਂ ਨੇ ਆਪਣਾ CM ਚਿਹਰਾ ਐਲਾਨਿਆ।
ਇਸ ਸਰਵੇ ਦੌਰਾਨ ਭਗਵੰਤ ਮਾਨ ਨੂੰ 93.3% ਵੋਟਾਂ ਮਿਲੀਆਂ ਅਤੇ ਨਵਜੋਤ ਸਿੰਘ ਸਿੱਧੂ ਨੂੰ 3% ਵੋਟਾਂ CM ਚਿਹਰੇ ਵਜੋਂ ਚੁਣਿਆ ਗਿਆ।
ਆਮ ਆਦਮੀ ਪਾਰਟੀ ਨੇ ਰਸਮੀ ਤੌਰ ‘ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ।
https://www.facebook.com/thekhabarsaar/