BJP ਵੱਲੋਂ PM ਫੇਰੀ ਦਾ ਪੰਜਾਬ ਦੇ CM ਤੋਂ ਲਿਆ ਜਾ ਰਿਹਾ ਬਦਲਾ, ਚੰਨੀ ਦੇ ਭਾਣਜੇ ਨੂੰ ਕੀਤਾ ਟਾਰਚਰ

ਇੰਫੋਰਸਮੈਂਟ ਵਿਭਾਗ ਵੱਲੋਂ ਪੰਜਾਬ ਦੇ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਸਮੇਤ ਤਕਰੀਬਨ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 2018 ਦਾ ਜੋ ਮਾਮਲਾ ਦੱਸਿਆ ਜਾ ਰਿਹਾ ਹੈ ਉਸ ਵਿੱਚ ਨਾ ਤਾਂ ਚੰਨੀ ਦਾ ਅਤੇ ਨਾ ਹੀ ਉਹਨਾਂ ਦੇ ਭਾਣਜੇ ਦਾ ਨਾਮ ਦਰਜ ਹੈ।

ਜਾਣਬੁੱਝਕੇ ਭਾਜਪਾ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਦਾ ਬਦਲਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣ ਲਈ ਇਹ ਰੇਡ ਕਰਵਾ ਰਹੀ ਹੈ, ਇਸ ਤਰ੍ਹਾਂ ਦੇ ਵੀ ਇਲਜ਼ਾਮ ਲਗਾਏ ਗਏ ਹਨ। ਭਾਜਪਾ ਇਸ ਵੇਲੇ ਈ.ਡੀ ਨੂੰ ਆਪਣੇ ਨਿੱਜੀ ਹਥਿਆਰ ਬਣਾਕੇ ਵਰਤ ਰਹੀ ਅਤੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਾਰੇ ਰਲਕੇ ਮੇਰੇ ਖਿਲਾਫ਼ ਬੋਲ ਰਹੇ ਹਨ ਤਾਂ ਜੋ ਦਬਾਇਆ ਜਾ ਸਕੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਿਸ ਨੂੰ ਨਵਜੋਤ ਸਿੱਧੂ ਪਸੰਦ ਉਹ ਉਸਦੀ ਗੱਲ ਕਰੇਗਾ ਪਰ ਮੈਂ ਚਾਹੁੰਦਾ ਚਰਨਜੀਤ ਚੰਨੀ ਮੁੜ ਬਣੇ CM : ਰਾਣਾ

ਲੁਧਿਆਣਾ ਵਿੱਚ ਗੁੰਡਾਗਰਦੀ ਦਾ ਤਾਂਡਵ, ਬੈਂਸ ਤੇ ਕੜਵਲ ਸਮਰਥਕਾਂ ਵੱਲੋਂ ਬੰਦੂਕਾਂ ਤਾਣੀਆਂ