23 ਜਨਵਰੀ 2022 ਦਿਨ ਐਤਵਾਰ ਨੂੰ ਕੈਪਟਨ ਅਮਰਿੰਦਰ ਕਰਨਗੇ ਉਮੀਦਵਾਰਾਂ ਦੀ ਪਹਿਲੀ ਲਿਸਟ

ਪੰਜਾਬ ਲੋਕ ਕਾਂਗਰਸ ਦੇ ਸਰਪ੍ਰਸਤ ਅਤੇ ਭਾਜਪਾ ਨਾਲ ਗਠਜੋੜ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਨ ਐਤਵਾਰ ਮਿਤੀ 23 ਜਨਵਰੀ 2022 ਨੂੰ ਪੁਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਭਾਜਪਾ ਵੱਲੋਂ ਲੰਘੇ ਦਿਨੀਂ ਪੱਲੀ ਲਿਸਟ ਜਾਰੀ ਕੀਤੀ ਗਈ ਸੀ ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਣੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਇਸ ਵੇਲੇ ਕੌਣ ਕੌਣ ਖੜ੍ਹਾ ਹੈ ਇਸ ਬਾਰੇ ਵੀ ਕਾਫ਼ੀ ਹੱਦ ਤੱਕ ਇਹ ਕੱਲ ਹੀ ਸਾਫ਼ ਹੋ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਖੁਦ ਪਟਿਆਲਾ ਤੋਂ ਚੋਣ ਲੜਨਗੇ। ਉਹਨਾਂ ਨੇ ਕਿਹਾ ਕਿ ਉਹ ਕਿਸੇ ਪਿੱਛੇ ਲੱਗਕੇ ਆਪਣੇ ਪਰਿਵਾਰ ਦੀ 300 ਸਾਲ ਪੁਰਾਣੀ ਪ੍ਰੰਪਰਾ ਨਹੀਂ ਤੋੜ ਸਕਦੇ। ਕੈਪਟਨ ਅਮਰਿੰਦਰ ਸਿੰਘ ਖੁਦ ਪਟਿਆਲਾ ਤੋਂ ਚੋਣ ਲੜਨਗੇ ਇਹ ਐਲਾਨ ਕੀਤਾ ਜਾ ਚੁੱਕਿਆ ਹੈ ਬਾਕੀ ਉਮੀਦਵਾਰ ਕੌਣ ਹੌਣੋਗੇ ਇਸ ਬਾਰੇ ਵੀ ਜਲਦ ਪਤਾ ਲੱਗੇਗਾ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦੇ ਇਸ਼ਾਰੇ ‘ਤੇ ਦਿੱਤਾ ਮੁਹੱਮਦ ਮੁਸਤਫ਼ਾ ਨੇ ਵਿਵਾਦਤ ਬਿਆਨ !

ਇੱਕ ਕਲਿੱਕ ਅਤੇ ਪਤਾ ਕਰੋ ਤੁਹਾਡਾ ਉਮੀਦਵਾਰ ਕਿੰਨਾ ਦਾਗੀ ਹੈ ? ਕਿੰਨੇ ਤੇ ਕਿਹੜੇ ਪਰਚੇ ਦਰਜ ?