29 ਜਨਵਰੀ ਨੂੰ ਹੋਣ ਵਾਲੀ ਬੀਟਿੰਗ ਦਾ ਰਿਟ੍ਰੀਟ ਵੇਲੇ 1000 ਡ੍ਰੋਨ ਦਿਖਾਉਣਗੇ ਕਲਾਕ੍ਰਿਤੀ

ਪੂਰੀ ਤਰ੍ਹਾਂ ਭਾਰਤ ਵਿੱਚ ਤਿਆਰ ਕੀਤੇ ਗਏ 1000 ਡ੍ਰੋਨ ਰਾਹੀਂ 29 ਜਨਵਰੀ 2022 ਨੂੰ ਹੋਣ ਵਾਲੀ ਬੀਟਿੰਗ ਦਾ ਰਿਟ੍ਰੀਟ ਸਮਾਗਮ ਵਿੱਚ ਆਪਣੇ ਰੰਗ ਦਿਖਾਉਣਗੇ। ਦਿੱਲੀ ਦੇ ਵਿਜਯ ਚੌਂਕ ਵਿੱਚ ਹੁੰਦੀ ਬੀਟਿੰਗ ਦਾ ਰਿਟ੍ਰੀਟ ਸਮਾਗਮ ਵਿੱਚ ਵੱਖ ਵੱਖ ਤਰੀਕੇ ਦੀਆਂ ਕਲਾਕ੍ਰਿਤੀ ਬਣਾਕੇ 1000 ਡ੍ਰੋਨ ਰਾਹੀਂ ਭਾਰਤ ਆਪਣੀ ਤਾਕਤ ਦਾ ਮੁਜ਼ਾਹਰਾ ਕਰੇਗਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧੀ ਕਈ ਵਾਰ ਪ੍ਰਯੋਗ ਵੀ ਕੀਤੇ ਜਾ ਰਹੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼, ਘਿਨੌਣੀ ਹਰਕਤ, ਕੈਪਟਨ ਨੇ ਵੀ ਕੀਤੀ ਨਿਖੇਧੀ

ਕੈਪਟਨ ਤੇ ਸਿੱਧੂ ਦੀ ਲੜਾਈ ਹੋਈ ਹੁਣ ਨਿੱਜੀ, ਸਿੱਧੂ ਨੇ ਮਾਫ਼ੀਆ ਨਾਲ ਮਿਲਕੇ ਮੇਰੀ ਬਗ਼ਾਵਤ ਕੀਤੀ : ਕੈਪਟਨ