ਪੰਜਾਬ ਦੀ ਸਭ ਤੋਂ ਸਿਆਸੀ Hot Seat ਅੰਮ੍ਰਿਤਸਰ ਪੂਰਬੀ, ਮਜੀਠੀਆ vs ਸਿੱਧੂ!

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ 2022 ਲਈ ਅੰਮ੍ਰਿਤਸਰ ਪੂਰਬੀ ਸੀਟ ਤੋਂ ਪਾਰਟੀ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈl ਇਹ ਸੀਟ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਸ ਲਈ ਕਾਰਨ ਸਭ ਤੋਂ ਹੋਟ ਸੀਟ ਬਣ ਗਈ ਹੈ ਕਿਉਂਕਿ ਇਸੇ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨl ਹੁਣ ਦੇਖਣਾ ਹੋਵੇਗਾ ਮਾਝੇ ਦੇ ਦੋਵੇਂ ਜਰਨੈਲਾਂ ਵਿਚਾਲੇ ਕੀ ਸਿੰਗ ਫਸਦੇ ਹਨ ਅਤੇ ਕੌਣ ਕਿਵੇਂ ਜਿੱਤ ਦਰਜ ਕਰਦਾਂ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਉੱਠਿਆ ਤੂਫ਼ਾਨ, ਨਵੀਆਂ 23 ਟਿਕਟਾਂ ‘ਤੇ ਪੁਰਾਣਿਆਂ ਦਾ ਰੌਲਾ !

ਰਾਹੁਲ ਗਾਂਧੀ ਕਾਰਨ ਸੁਖਬੀਰ ਬਾਦਲ ਨੇ ਬਦਲਿਆ ਨਾਮਜ਼ਦਗੀ ਭਰਨ ਦਾ ਦਿਨ! ਕਿਸ ਦਿਨ ਭਰਨਗੇ ਕਾਗਜ਼ !