ਕਾਂਗਰਸ ਨੇ ਆਪਣੇ ਆਖ਼ਰੀ 8 ਉਮੀਦਵਾਰ ਐਲਾਨ ਦਿੱਤੇ ਹਨ ਜਿੰਨਾ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2 ਸੀਟਾਂ ਦਿੱਤੀਆਂ ਗਈਆਂ ਹਨ। ਪਹਿਲੀ ਸੀਟ ਚਮਕੌਰ ਸਾਹਿਬ ਅਤੇ ਦੂਜੀ ਸੀਟ ਭਦੌੜ ਤੋਂ ਦਿੱਤੀ ਗਈ ਹੈ। ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਅਟਾਰੀ ਤੋਂ ਤਰਸੇਮ ਸਿੰਘ, ਨਵਾਂ ਸ਼ਹਿਰ ਤੋਂ ਸਤਬੀਰ ਸੈਣੀ, ਲੁਧਿਆਣਾ ਸਾਊਥ ਤੋਂ ਇਸ਼ਵਰਜੋਤ ਸਿੰਘ, ਜਲਾਲਾਬਾਦ ਤੋਂ ਮੋਹਨ ਸਿੰਘ, ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਟਿਕਟ ਮਿਲੀ ਹੈ।

https://www.facebook.com/thekhabarsaar/

