ਪੰਜਾਬੀ ਗਾਇਕ ਕੇ.ਐੱਸ. ਮੱਖਣ ਗ੍ਰਿਫ਼ਤਾਰ, ਸਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬੀ ਗਾਇਕ ਕੇ. ਐੱਸ. ਮੱਖਣ ਨੂੰ ਸਰੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹਨਾਂ ਨੂੰ ਹੱਥਕੜੀ ਲਗਾਕੇ ਪੁਲਿਸ ਵੱਲੋਂ ਜੇਲ੍ਹ ਲਿਜਾਇਆ ਗਿਆ ਹੈl 10 ਸਾਲਾਂ ਬਾਅਦ ਗਾਇਕੀ ਵਿੱਚ ਵਾਪਸੀ ਕਰਨ ਵਾਲੇ ਮੱਖਣ ਇਸ ਵੇਲੇ ਸਰੀ ਦੌਰੇ ‘ਤੇ ਹਨ ਅਤੇ ਇਸੇ ਦੌਰਾਨ ਉਹਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਇਸਦੀ ਵੀਡੀਓ ਵੀ ਸਾਹਮਣੇ ਆਈ ਹੈl ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸ਼ੂਟਿੰਗ ਦਾ ਹਿੱਸਾ ਹੈ ਪਰ ਮੌਕੇ ‘ਤੇ ਮੱਖਣ ਦੇ ਵਕੀਲ ਪਹੁੰਚੇ ਹਨl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਮਜੀਠੀਆ ਦੀ ਪਤਨੀ ਮਜੀਠਾ ਤੋਂ ਲੜ ਸਕਦੇ ਚੋਣ !

25 ਸਾਲ ਬਾਅਦ ਭਾਈ ਰਾਜੋਆਣਾ ਮਿਲਣਗੇ ਪਰਿਵਾਰ ਨੂੰ…