ਚੰਨੀ, ਹਨੀ, ਮਨੀ ਦੀ ਖੇਡ, ਇਹ ਜਨਤਾ ਸਭ ਦੇਖ ਰਹੀ ਹੈ – ਗੜ੍ਹੀ

ਚੰਡੀਗੜ੍ਹ, 5 ਫਰਵਰੀ 2022 – 3 ਫਰਵਰੀ ਦੀ ਬੀਤੀ ਦੇਰ ਰਾਤ ਸੀ.ਐਮ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੰਨੀ ਹਨੀ ਮਨੀ ਦੀ ਖੇਡ ਸਾਰਾ ਪੰਜਾਬ ਦੇਖ ਰਿਹਾ ਹੈ ਅਤੇ ਜਨਤਾ ਮੂਰਖ ਨਹੀਂ ਹੈ, ਜਨਤਾ ਹੁਣ ਸਿਆਣੀ ਹੋ ਗਈ ਹੈ, ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਸੂਬੇ ਦੀ ਰਾਖੀ ਕੌਣ ਕਰ ਸਕਦਾ ਹੈ, ਦੂਜੇ ਪਾਸੇ ਸਿੱਧੂ ਚੰਨੀ ਨੂੰ ਕਮਜ਼ੋਰ ਤੇ ਕਠਪੁਤਲੀ ਮੁੱਖ ਮੰਤਰੀ ਕਹਿ ਰਿਹਾ ਹੈ। ਇਸ ਲਈ ਇਸ ਵਾਰ ਸਾਡਾ ਸਮਾਜ ਸਾਡੇ ਨਾਲ ਖੜ੍ਹਾ ਹੈ, ਪੰਜਾਬ ਵਿੱਚ ਇਸ ਵਾਰ ਬਸਪਾ-ਅਕਾਲੀ ਗਠਜੋੜ ਦੀ ਹੀ ਜਿੱਤ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੜੂਨੀ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਪੜ੍ਹੋ ਕੀ-ਕੀ ਕੀਤੇ ਦਾਅਵੇ

ਕਿਸਾਨਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇ ਵੱਖ-ਵੱਖ ਚੋਣ ਨਿਸ਼ਾਨ, ਪੜ੍ਹੋ ਕਿਸ ਚੋਣ ਦੀ ਕਰ ਰਹੇ ਸਨ ਮੰਗ