ਯੂਪੀ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ, ਸਿੱਧੂ ਦਾ ਨਾਂਅ ਫੇਰ ਬਾਹਰ

ਨਵੀਂ ਦਿੱਲੀ, 6 ਫਰਵਰੀ 2022 – ਯੂਪੀ ਚੋਣਾਂ ਲਈ ਚੌਥੇ ਗੇੜ ਦੇ ਪ੍ਰਚਾਰ ਲਈ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੂਚੀ ‘ਚ 30 ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਸੂਚੀ ‘ਚ ਫੇਰ ਨਵਜੋਤ ਸਿੱਧੂ ਨਾਂਅ ਸ਼ਾਮਿਲ ਨਹੀਂ ਹੈ। ਜਦੋ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਇਸ ਲਿਸਟ ‘ਚ ਸ਼ਾਮਿਲ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ ਯੂਪੀ ‘ਚ ਚੌਥੇ ਗੇੜ ਦੀਆਂ ਵੋਟਾਂ 20 ਫਰਵਰੀ ਤੋਂ ਬਾਅਦ ਹੀ ਪੈਣੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੀ ਖ਼ਬਰ: ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ

ਚਰਨਜੀਤ ਚੰਨੀ ਨੂੰ ਐਲਾਨਿਆ ਗਿਆ ਪੰਜਾਬ ਕਾਂਗਰਸ ਦਾ CM ਚੇਹਰਾ