ਵੋਟ ਪਾਉਣ ਮੌਕੇ ਬੂਥ ‘ਤੇ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਖੰਨਾ 20 ਫਰਵਰੀ 2022 – ਖੰਨਾ ‘ਚ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ ਨੂੰ ਪੋਲਿੰਗ ਬੂਥ ‘ਤੇ ਦਿਲ ਦਾ ਦੌਰਾ ਪੈ ਗਿਆ। ਜਿਸ ਕਰਨ ਉਹਨਾਂ ਦੀ ਵੋਟ ਪਾਉਣ ਸਮੇਂ ਮੌਕੇ ‘ਤੇ ਹੀ ਮੌਤ ਹੋ ਗਈ। ਦੀਵਾਨ ਚੰਦ 80 ਸਾਲ ਦੇ ਸਨ। ਦੀਵਾਨ ਚੰਦ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਬੂਥ ਪਾਉਣ ਗਏ ਸੀ। ਹਸਪਤਾਲ ‘ਚ ਲਿਜਾਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਪਰਿਵਾਰ ਸਮੇਤ ਆਪਣੀ ਵੋਟ ਪਾਈ

ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਵੋਟ ਪਾਈ