ਰੂਸ ਬੇਲਾਰੂਸ ‘ਚ ਗੱਲਬਾਤ ਲਈ ਤਿਆਰ, ਪਰ ਯੂਕਰੇਨ ਨੇ ਠੁਕਰਾਇਆ ਪ੍ਰਸਤਾਵ

ਨਵੀਂ ਦਿੱਲੀ, 27 ਫਰਵਰੀ 2022 – ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਇਸ ਲਈ ਰੂਸ ਦੇ ਹਮਲੇ ਹੁਣ ਬੇਕਾਬੂ ਹੁੰਦੇ ਜਾ ਰਹੇ ਹਨ। ਪਰ ਹੁਣ ਯੂਕਰੇਨ-ਰੂਸ ਜੰਗ ਦੇ ਵਿਚਕਾਰ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਅਸਲ ਕ੍ਰੇਮਲਿਨ ਹੁਣ ਯੂਕਰੇਨ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਰੂਸੀ ਨਿਊਜ਼ ਏਜੰਸੀ ਮੁਤਾਬਕ ਕ੍ਰੇਮਲਿਨ ਨੇ ਕਿਹਾ ਹੈ ਕਿ ਉਹ ਬੇਲਾਰੂਸ ‘ਚ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ।

ਪਰ ਇਸ ਤੋਂ ਉਲਟ ਯੂਕਰੇਨ ਨੇ ਬੇਲਾਰੂਸ ‘ਚ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਯੂਕਰੇਨ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਗੱਲਬਾਤ ਕਿਤੇ ਹੋਰ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਲੇਰਕੋਟਲਾ ਪ੍ਰਸ਼ਾਸਨ ਨੇ ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਇਆ ਵਟਸਐਪ ਗਰੁੱਪ

ਪੋਲੈਂਡ ‘ਚ ਯੂਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਆ ਸਕਦੇ ਨੇ ਬਿਨਾ ਵੀਜ਼ਾ – ਪੋਲੈਂਡ ਰਾਜਦੂਤ