ਪੰਜਾਬ ਵਿਧਾਨ ਸਭਾ ਚੋਣਾਂ: ਇੰਤਜਾਰ ਦੀ ਘੜੀ ਖਤਮ, ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਚੰਡੀਗੜ੍ਹ: 10 ਮਾਰਚ 2022 – ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਲਈ ਇੰਤਜਾਰ ਦੀ ਘੜੀ ਖਤਮ ਹੋ ਗਈ ਹੈ। ਸੂਬੇ ਦੀਆਂ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕੁਝ ਹੀ ਦੇਰ ਤਕ ਰੁਝਾਨ ਸਾਹਮਣੇ ਆਉਣੇ ਹੋ ਜਾਣਗੇ।

ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ ਇਸ ਦੀ ਤਸਵੀਰ ਦੁਪਹਿਰ 2 ਵਜੇ ਤੱਕ ਸਪੱਸ਼ਟ ਹੋਣ ਦੀ ਉਮੀਦ ਹੈ। ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਿੰਗ ਹੋਈ ਸੀ। ਇਸ ਵਾਰ ਸੂਬੇ ਵਿੱਚ 71.95 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ-ਬਸਪਾ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣੇਗੀ – ਜਸਵੀਰ ਗੜ੍ਹੀ

ਰੁਝਾਨ ਆਉਣੇ ਸ਼ੁਰੂ: ਚਾਰ ਸੀਟਾਂ ‘ਤੇ ਕਾਂਗਰਸ, ਤਿੰਨ ‘ਤੇ ‘ਆਪ’ ਅਤੇ ਇਕ ਸੀਟ ‘ਤੇ ਅਕਾਲੀ ਦਲ ਅੱਗੇ