ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ

ਕਪੂਰਥਲਾ, 10 ਮਾਰਚ 2022 – ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਵੱਲੋਂ ਜਿੱਤ ਦਰਜ ਕੀਤੀ ਗਈ ਹੈ। ਕਪੂਰਥਲਾ ਤੋਂ 7263 ਵੋਟਾਂ ਨਾਲ ਰਾਣਾ ਗੁਰਜੀਤ ਸਿੰਘ ਨੇ ਜਿੱਤ ਦਰਜ ਕੀਤੀ ਹੈ। ਰਾਣਾ ਗੁਰਜੀਤ ਸਿੰਘ ਨੂੰ 377769 ਵੋਟਾਂ ਮਿਲੀਆਂ ਹਨ। ਜਦੋਂ ਕਿ ਆਪ ਦੀ ਮੰਜੂ ਰਾਣਾ ਨੂੰ ਨੂੰ 32314 ਵੋਟਾਂ ਪਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BJP ਦੇ ਅਸ਼ਵਨੀ ਸ਼ਰਮਾ ਜਿੱਤੇ

ਸੁਨਾਮ ਤੋਂ ਆਪ ਦੇ ਅਮਨ ਅਰੋੜਾ ਨੇ ਜਿੱਤ ਕੀਤੀ ਦਰਜ