ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ, 16 ਮਾਰਚ 2022 – ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹੋਈ ਬੁਰੀ ਤਰ੍ਹਾਂ ਹਾਰ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕੇ ਬੀਤੇ ਦਿਨ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਸੂਪੰਜਾਂ ਸੂਬਿਆਂ ਦੇ ਪ੍ਰਧਾਨਾਂ ਨਵਜੋਤ ਸਿੰਘ ਸਿੱਧੂ (ਪੰਜਾਬ), ਗਣੇਸ਼ ਗੋਦਿਆਲ (ਉਤਰਾਖੰਡ), ਗਿਰੀਸ਼ ਚੋਡਨਕਰ (ਗੋਆ), ਅਜੈ ਕੁਮਾਰ ਲੱਲੂ (ਯੂਪੀ) ਅਤੇ ਨਾਮੀਰਕਪਮ ਲੋਕੇਨ ਸਿੰਘ (ਮਨੀਪੁਰ) ਕੋਲੋਂ ਅਸਤੀਫਾ ਮੰਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸ਼ਵਨੀ ਸ਼ਰਮਾ ਨੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ‘ਆਪ’ ਵੱਲੋਂ ਰੋਡ ਸ਼ੋਅ ‘ਤੇ ਕੀਤੇ ਗਏ ਖਰਚ ਦਾ ਮੰਗਿਆ ਜਵਾਬ

ਪਟਿਆਲਾ ਦੇ ਪਿੰਡ ਵਿਖੇ ਵਾਪਰੀ ਬੇਅਦਬੀ ਦੀ ਘਟਨਾ, SGPC ਪ੍ਰਧਾਨ ਵੱਲੋਂ ਨਿੰਦਾ