ਹੋਲਾ ਮਹੱਲਾ ਮੌਕੇ ਡੇਰਾ ਬਾਬਾ ਵਡਭਾਗ ਸਿੰਘ ‘ਚ ਹੋਇਆ ਬਲਾਸਟ

ਊਨਾ, 18 ਮਾਰਚ 2022 – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ‘ਚ ਸਥਿਤ ਡੇਰਾ ਬਾਬਾ ਵਡਭਾਗ ਸਿੰਘ ਕੋਲ ਵੱਡਾ ਹਾਦਸਾ ਵਾਪਰ ਗਿਆ। ਅੱਜ ਸਵੇਰੇ ਗੁਬਾਰਿਆਂ ‘ਚ ਹਵਾ ਭਰਨ ਵਾਲਾ ਸਿਲੰਡਰ ਫੱਟ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 1 ਦੀ ਮੌਤ ਹੋ ਗਈ ਹੈ ਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਜਿਹਨਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।

ਇਹ ਬਲਾਸਟ ਅੱਜ ਸਵੇਰੇ 7:20 ਮਿੰਟ ਦੇ ਕਰੀਬ ਹੋਇਆ। ਤੁਹਾਨੂੰ ਦੱਸ ਦਈਏ ਕੇ ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ‘ਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਤਾਰਪੁਰ ਸਾਹਿਬ ਦੇ ਨੇੜੇ ਨਹੀਂ ਹੋਵੇਗਾ ‘ਜਸ਼ਨ-ਏ-ਬਹਾਰਾਂ’: ਪਾਕਿਸਤਾਨ ਸਰਕਾਰ ਨੇ ਮੰਨੀ SGPC ਦੀ ਅਪੀਲ

ਬੰਗਲਾਦੇਸ਼: ਢਾਕਾ ‘ਚ ਮੰਦਿਰ ‘ਤੇ ਹਮਲਾ, ਭੀੜ ਨੇ ਕੀਤੀ ਭੰਨਤੋੜ ਅਤੇ ਲੁੱਟਮਾਰ, ਕਈ ਜ਼ਖਮੀ