ਚੰਡੀਗੜ੍ਹ ਦੇ ਸਕੂਲ ‘ਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਜਾਗੀ, ਸਕੂਲਾਂ ‘ਚ ਸੁੱਕੇ ਅਤੇ ਸਿਉਂਕੇ ਰੁੱਖ ਕੱਟਣ ਦੇ ਹੁਕਮ

ਚੰਡੀਗੜ੍ਹ, 8 ਜੁਲਾਈ 2022 – ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ‘ਚੋਂ ਸਿਉਂਕੇ ਅਤੇ ਸੁੱਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ 8 ਜੁਲਾਈ ਨੀ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ‘ਚ ਇੱਕ ਪਿੱਪਲ ਦਾ ਦਰੱਖਤ ਟੁੱਟ ਗਿਆ ਸੀ ਅਤੇ ਜਿਸ ਹੇਠਾਂ ਕਈ ਮਾਸੂਮ ਬੱਚੇ ਆ ਗਏ ਸਨ ਅਤੇ ਇੱਕ ਬੱਚੀ ਨੂੰ ਆਪਣੀ ਇਸ ਹਾਦਸੇ ‘ਚ ਜਾਨ ਗੁਆਉਣੀ ਪਈ। ਹਾਦਸੇ ਸਮੇਂ ਬੱਚੇ ਦਰੱਖਤ ਹੇਠ ਬੈਠ ਕੇ ਰੋਟੀ ਖਾ ਰਹੇ ਸਨ।

ਜਿਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਅਜਿਹੀ ਘਟਨਾ ਨਾ ਵਾਪਰੇ ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸਕੂਲਾਂ ਚੋਂ, ਸਕੂਲਾਂ ਦੇ ਗਰਾਊਂਡਾਂ ‘ਚੋਂ ਜਾਂ ਅਜਿਹੀਆਂ ਥਾਵਾਂ ਤੋਂ ਜੋ ਸਕੂਲਾਂ ਦੇ ਨਜਦੀਕ ਕਿਸੇ ਘਟਨਾਵਾਂ ਨੂੰ ਸੱਦਾ ਦੇ ਸਕਦੇ ਹਨ ਉੱਥੋਂ ਪੁਰਾਣੇ ਸੁੱਕੇ ਅਤੇ ਸਿਉਂਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੜ੍ਹੋ ਹੁਕਮ….

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੌਸਮ ਵਿਭਾਗ ਵੱਲੋਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

4 PPS ਅਫਸਰਾਂ ਦੀਆਂ ਬਦਲੀਆਂ