ਚੰਡੀਗੜ੍ਹ, 15 ਜੁਲਾਈ 2022 – ਨਗਰ ਨਿਗਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਜਲੰਧਰ, ਲੁਧਿਆਣਾ, ਫਗਵਾੜਾ, ਕਪੂਰਥਲਾ, ਅਬੋਹਰ, ਬਠਿੰਡਾ, ਮੋਗਾ, ਮੋਹਾਲੀ, ਹੁਸ਼ਿਆਰਪੁਰ, ਪਟਿਆਲਾ, ਅੰਮ੍ਰਿਤਸਰ, ਬਟਾਲਾ ਅਤੇ ਪਠਾਨਕੋਟ ਦੀਆਂ ਨਗਰ ਨਿਗਮਾਂ ਦੇ ਇੰਸਪੈਕਟਰ ਦੇ ਅਹੁਦਿਆਂ ‘ਤੇ ਐਮਟੀਪੀ, ਐਸਟੀਪੀ ਤੋਂ ਬਹੁਤ ਸਾਰੇ ਲੋਕਾਂ ਦੇ ਤਬਾਦਲੇ ਕੀਤੇ ਹਨ। ਡਾਇਰੈਕਟਰ ਪਬਲਿਕ ਬਾਡੀ ਵਿਭਾਗ ਨੇ ਪੰਜਾਬ ਦੇ 141 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇੱਥੋਂ ਉਧਰ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਦੇਖੋ ਲਿਸਟਾਂ ਕਿੰਨੇ ਅਧਿਕਾਰੀ ਬਦਲੇ….