CM ਮਾਨ ਦੀ ਸੁਰੱਖਿਆ ‘ਤੇ ਤਾਇਨਾਤ CRPF ਦੇ ਅਫਸਰ ਦਾ ਚਲਾਨ, ਪੜ੍ਹੋ ਕਿਉਂ ?

ਚੰਡੀਗੜ੍ਹ, 23 ਜੁਲਾਈ 2022 – ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਤੇ ਲੱਗੇ ਸੀਆਰਪੀਐਫ ਦੇ 113 ਬਟਾਲੀਅਨ ਦੇ ਡੀਐਸਪੀ ਦਾ ਚਲਾਨ ਕੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੀ। ਨਗਰ ਨਿਗਮ ਚੰਡੀਗੜ੍ਹ ਨੇ ਮੁੱਖ ਮੰਤਰੀ ਦੀ ਸੁਰੱਖਿਆ ‘ਤੇ ਤਾਇਨਾਤ ਸੀਆਰਪੀਐਫ ਦੇ 113 ਬਟਾਲੀਅਨ ਦੇ ਡੀਐਸਪੀ ਵੱਲੋਂ ਘਰ ਬਾਹਰ ਕੂੜਾ ਸੱਟਣ ਕਾਰਨ ਚਲਾਨ ਕਰ ਦਿੱਤਾ ਹੈ।

ਇਥੇ ਕੂੜਾ ਸੁੱਟਣ ਦੇ ਕਾਰਨ ਫੈਲੀ ਗੰਦਗੀ ਦੇ ਕਾਰਨ ਨਗਰ ਨਿਗਮ ਚੰਡੀਗੜ੍ਹ ਨੇ 10,000 ਰੁਪਏ ਚਲਾਨ ਕੀਤਾ ਹੈ। ਜਿਸ ਦਾ ਐਡਰੈਸ ਕੋਠੀ ਨੰਬਰ 7 ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਫਗਾਨ ਲੋਕਾਂ ਨੇ ਟਵਿੱਟਰ ‘ਤੇ ਸ਼ੁਰੂ ਕੀਤੀ ‘ਬੈਨ ਤਾਲਿਬਾਨ’ ਮੁਹਿੰਮ

ਯੂਪੀ ‘ਚ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਤੋਂ ਰੋਕਿਆ, ਰਾਜਸਥਾਨ ‘ਚ ਸਾਬਕਾ ਗ੍ਰੰਥੀ ‘ਤੇ ਹਮਲਾ, ਧਾਮੀ ਨੇ ਸਿੱਖਾਂ ਨੂੰ ਕੀਤੀ ਇਹ ਅਪੀਲ