ਸਾਈਕਲਾਂ ‘ਚ ਹਵਾ ਭਰਨ ਵਾਲੀ ਟੈਂਕੀ ਫਟੀ, ਇੱਕ ਗੰਭੀਰ ਜ਼ਖਮੀ

ਮੋਗਾ, 6 ਅਗਸਤ 2022 – ਕੋਟਕਪੂਰਾ ਬਾਈਪਾਸ ‘ਤੇ ਸਾਈਕਲਾਂ ਦੇ ਪੈਂਚਰ ਲਾਉਣ ਵਾਲੀ ਦੁਕਾਨ ‘ਚ ਟਾਇਰਾਂ ‘ਚ ਹਵਾ ਭਰਨ ਵਾਲੀ ਟੈਂਕੀ ਦੇ ਫਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਟੈਂਕੀ ਦੇ ਫਟਣ ਕਾਰਨ ਹੋਏ ਧਮਾਕੇ ‘ਚ ਦੁਕਾਨ ‘ਤੇ ਕੰਮ ਕਰਨ ਵਾਲਾ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਿਸ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੇ ਅੰਦਰ ਖੜ੍ਹਾ ਮੋਟਰਸਾਈਕਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਇਸ ਹਾਦਸੇ ‘ਚ ਉੱਥੋਂ ਦੀ ਕੰਧ ਵੀ ਢਹਿ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਕ ਔਰਤ ਨੇ ਆਪਣੀ ਪਿੱਠ ‘ਤੇ ਲਿਖਵਾਈ ਗੁਰਬਾਣੀ ਦੀ ਤੁਕ, SGPC ਨੇ ਲਿਆ ਸਖਤ ਨੋਟਿਸ

ਕਿਸਾਨਾਂ ਲਈ ਵੱਡੀ ਖ਼ਬਰ: ਮਾਨ ਸਰਕਾਰ ਵੱਲੋਂ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਰਾਸ਼ੀ ਜਾਰੀ