ਫ਼ਰੀਦਕੋਟ ਜੇਲ੍ਹ ‘ਚੋਂ 32 ਮੋਬਾਇਲ ਫੋਨ ਬਰਾਮਦ

ਫਰੀਦਕੋਟ, 13 ਅਗਸਤ 2022 – ਕੇਂਦਰੀ ਮਾਡਰਨ ਜੇਲ੍ਹ ‘ਚ ਵੱਡੀ ਗਿਣਤੀ ‘ਚ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜੇਲ੍ਹ ਪ੍ਰਬੰਧਨ ਨੇ ਜੇਲ੍ਹ ਦੇ ਵੱਖ-ਵੱਖ ਵਾਰਡਾਂ ਦੀ ਕੀਤੀ ਚੈਕਿੰਗ ਦੌਰਾਨ 32 ਮੋਬਾਈਲ ਫ਼ੋਨ, 3 ਚਾਰਜਰ, 1 ਸਮਾਰਟ ਘੜੀ ਬਰਾਮਦ ਕੀਤੀ ਹੈ।

ਇਸ ਸਬੰਧੀ 7 ਕੈਦੀਆਂ, 9 ਹਵਾਲਾਤੀਆਂ ਤੇ ਅਤੇ ਹੋਰ ਲੋਕਾਂ ਦੇ ਖਿਲਾਫ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ਜੇਲ਼੍ਹ ਚੋਂ ਹਵਾਲਾਤੀ ਕੰਧ ਟੱਪ ਕੇ ਹੋਇਆ ਫਰਾਰ – ਜੇਲ੍ਹ ਅਧਿਕਾਰੀ

ਖੰਨਾ ‘ਚ ਸੱਤ ਮਹੀਨਿਆਂ ਦਾ ਭਰੂਣ ਬਰਾਮਦ, ਕੁੱਤਾ ਮੂੰਹ ‘ਚ ਭਰੂਣ ਲੈ ਕੇ ਘੁੰਮ ਰਿਹਾ ਸੀ