ਹੁਸ਼ਿਆਰਪੁਰ ‘ਚ PNB ਦੇ ATM ‘ਚੋਂ ਚੋਰ ਲੁੱਟ ਕੇ ਲੈ ਗਏ 17 ਲੱਖ

ਹੁਸ਼ਿਆਰਪੁਰ, 27 ਅਗਸਤ 2022 – ਬਲਾਕ ਮਾਹਿਲਪੁਰ ਦੇ ਪਿੰਡ ਭਾਮ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੱਗੇ ਏਟੀਐਮ ਵਿੱਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਰੀਜ਼ਾ ਕਾਰ ਵਿੱਚ ਆਏ ਤਿੰਨ ਚੋਰਾਂ ਨੇ ਏਟੀਐਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਲੁੱਟ ਲਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈ-ਪ੍ਰੋਫਾਈਲ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲਿਸ ਵੱਲੋਂ 24 ਦੋਸ਼ੀਆਂ ਵਿਰੁੱਧ ਚਲਾਣ ਪੇਸ਼

ਯੂਜੀਸੀ ਨੇ ਦੇਸ਼ ‘ਚ ਚੱਲ ਰਹੀਆਂ 21 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਦੇਖੋ ਲਿਸਟ