ਪੰਜਾਬ ਵਿਜੀਲੈਂਸ ਵਿਭਾਗ ‘ਚ ਬਦਲਾਅ: ਸੂਬਾ ਸਿੰਘ ਹੋਣਗੇ EOW ਵਿੰਗ ਦੇ ਨਵੇਂ SSP

  • ਸਿਰਫ ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਨਗੇ

ਚੰਡੀਗੜ੍ਹ, 7 ਅਕਤੂਬਰ 2022 – ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀ ਪੋਸਟਿੰਗ ਵਿਜੀਲੈਂਸ ਬਿਉਰੋ ‘ਚ ਕੀਤੀ ਗਈ ਹੈ। ਮਤਲਬ ਕਿ ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀਆਂ ਸੇਵਾਵਾਂ ਵਿਜੀਲੈਂਸ ਹਵਾਲੇ ਕੀਤੀਆਂ ਗਈਆਂ ਹਨ। ਜਿਸ ‘ਚ ਸੂਬਾ ਸਿੰਘ ਨੂੰ EOW ਵਿੰਗ ਦਾ ਨਵਾਂ SSP ਬਣਾਇਆ ਗਿਆ ਹੈ। ਉਹ ਸਿਰਫ ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ED ਨੇ ਸ਼ਰਾਬ ਘੁਟਾਲੇ ‘ਚ ਦਿੱਲੀ-ਪੰਜਾਬ ‘ਚ ਮਾਰੇ 35 ਟਿਕਾਣਿਆਂ ‘ਤੇ ਛਾਪੇ

ਵਿਆਹ ਦੇ ਬੰਧਨ ‘ਚ ਬੱਝੇ MLA ਨਰਿੰਦਰ ਕੌਰ ਭਰਾਜ ਤੇ ਮਨਦੀਪ ਲੱਖੇਵਾਲ