ਕਬੱਡੀ ਪ੍ਰਮੋਟਰ ਜੱਗਾ ਝੰਡੀਆਂ ਦੇ ਘਰ NIA ਵਲੋਂ ਛਾਪੇਮਾਰੀ

ਬਠਿੰਡਾ, 18 ਅਕਤੂਬਰ 2022 – ਐਨ.ਆਈ ਏ ਟੀਮ ਵਲੋਂ ਬਠਿੰਡਾ ਦੇ ਪਿੰਡ ਝੰਡੀਆਂ ਵਿਖੇ ਕਬੱਡੀ ਪ੍ਰਮੋਟਰ ਜੱਗਾ ਝੰਡੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ 25 ਤੋਂ ਵੱਧ NIA ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਘਰ ਬਾਹਰ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਹਾਲ ‘ਚ ਹੀ ਜੱਗਾ ਨੇ ਆਪਣੇ ਪਿੰਡ ਝੰਡੀਆਂ ‘ਚ ਕਬੱਡੀ ਟੂਰਨਾਮੈਂਟ ਕਰਵਾਇਆ ਸੀ।

ਏਜੰਸੀ ਵੱਲੋਂ ਬਠਿੰਡਾ ਵਿੱਚ ਕੁੱਲ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਾਬਾਲਗ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੇ ਮਾਮਲੇ ‘ਚ ਬਲਾਤਕਾਰੀ ਨੂੰ 10 ਸਾਲ ਦੀ ਕੈਦ

ਵਿਜੀਲੈਂਸ ਅਧਿਕਾਰੀ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਘਰ ਕਿਉਂ ਬੁਲਾਇਆ ?, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ – ਸੁਨੀਲ ਜਾਖੜ