ਬਠਿੰਡਾ AGTF ਨੇ ਮਾਨਸਾ ਦੇ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ

  • ਨੌਜਵਾਨਾਂ ਕੋਲੋਂ 30 ਬੋਰ ਪਿਸਟਲ, 2 ਮੈਗਜ਼ੀਨ ਦੇਸੀ, 2 ਕਾਰਤੂਸ ਜਿੰਦਾ ਬਰਾਮਦ
  • ਨੌਜਵਾਨਾਂ ‘ਤੇ ਕੋਟਫੱਤਾ ਥਾਣਾ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ
  • ਕੋਰਟ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਵੇਗੀ ਨੌਜਵਾਨਾਂ ਦਾ ਰਿਮਾਂਡ

ਬਠਿੰਡਾ, 4 ਨਵੰਬਰ 2022 – ਬਠਿੰਡਾ AGTF ਗੁਪਤ ਸੂਚਨਾ ਦੇ ਆਧਾਰ ਤੇ ਮਾਨਸਾ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਕੋਲੋਂ ਅਸਲਾ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਨੌਜਵਾਨਾਂ ਕੋਲੋਂ 30 ਬੋਰ ਪਿਸਟਲ, 2 ਮੈਗਜ਼ੀਨ ਦੇਸੀ, 2 ਕਾਰਤੂਸ ਜਿੰਦਾ ਬਰਾਮਦ ਕੀਤੇ ਗਏ ਹਨ।

AGTF ਵੱਲੋਂ ਇਨ੍ਹਾਂ ਸਾਰਿਆਂ ਨੂੰ ਬਠਿੰਡਾ ਦੇ ਕੋਟਫੱਤਾ ਪਿੰਡ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਨੌਜਵਾਨਾਂ ‘ਤੇ ਉੱਤੇ ਕੋਟਫੱਤਾ ਥਾਣਾ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਪਹਿਚਾਣ ਅੰਮ੍ਰਿਤ ਸਿੰਘ ਸਮਾਓ ਜ਼ਿਲ੍ਹਾ ਮਾਨਸਾ, ਮਨਦੀਪ ਸਿੰਘ ਖੋਖਰ ਖੁਰਦ ਜ਼ਿਲ੍ਹਾ ਮਾਨਸਾ, ਜੱਸਾ ਸਿੰਘ ਪਿੰਡ ਚੀਮਾ ਮਾਨਸਾ ਵੱਜੋਂ ਹੋਈ ਹੈ। ਫਿਲਹਾਲ ਪੁਲੀਸ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੋਜ਼ਾਨਾ ਆਂਵਲਾ ਖਾਣ ਦੇ ਹੁੰਦੇ ਹਨ ਬਹੁਤ ਫਾਇਦੇ, ਪੜ੍ਹੋ ਪੂਰੀ ਖ਼ਬਰ

ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਲਈ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਐਲਾਨਿਆ ਉਮੀਦਵਾਰ