ਫਿਰੋਜ਼ਪੁਰ ਸੈਕਟਰ ‘ਚ BSF ਨੇ ਹੈਰੋਇਨ ਦੇ ਚਾਰ ਪੈਕਟ ਕੀਤੇ ਬਰਾਮਦ

ਫਿਰੋਜ਼ਪੁਰ, 11 ਨਵੰਬਰ, 2022: ਭਾਰਤੀ ਸਰਹੱਦ ‘ਚ ਪਾਕਿਸਤਾਨ ਵਾਲੇ ਪਾਸਿਓਂ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਬੀਐਸਐਫ ਸੈਕਟਰ ਦੇ ਪਿੰਡ ਨਿਜ਼ਾਮਵਾਲਾ ਨੇੜੇ ਬੀਐਸਐਫ ਨੇ ਚਾਰ ਪੈਕਟਾਂ ਵਿੱਚ ਪਾਕਿਸਤਾਨ ਤੋਂ ਆਈ 312 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਪੈਕੇਟ ਬੀਐਸਐਫ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ ਬਰਾਮਦ ਕੀਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਿਊਟੀ ‘ਚ ਗੰਭੀਰ ਕੁਤਾਹੀ ਵਰਤਣ ‘ਤੇ ਪਟਵਾਰੀ ਮੁਅੱਤਲ

ਤੀਸਰੇ ਦਿਨ ਵੀ ਪਾਣੀ ਦੀ ਟੈਂਕੀ ਤੋਂ ਨਹੀਂ ਉਤਰਿਆ ਨੌਕਰੀ ਤੋਂ ਕੱਢਿਆ ਕੰਡਕਟਰ