ਚੰਡੀਗੜ੍ਹ, 18 ਨਵੰਬਰ 2022- ਮਸ਼ਹੂਰ ਪੰਜਾਬੀ ਗਾਇਕ ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਇੰਗਲੈਂਡ (ਯੂ ਕੇ) ਗਏ ਹਨ। ਉਹ ਇੰਗਲੈਂਡ ਵਿਖੇ 24 ਨਵੰਬਰ ਤੱਕ ਰਹਿਣਗੇ।
ENGLAND ਪਹੁੰਚ ਕੇ ਮੂਸੇਵਾਲਾ ਦੇ ਮਾਤਾ-ਪਿਤਾ ਇੱਕ ਸ਼ੋਅ ‘ਚ ਵੀ ਪਹੁੰਚੇ ਹਨ। ਇਸ ਤੋਂ ਬਿਨਾ ENGLAND ‘ਚ ਮੂਸੇਵਾਲਾ ਦੇ ਹੱਕ ‘ਚ ਇਨਸਾਫ਼ ਮਾਰਚ ਕੱਢਿਆ ਜਾਣਾ ਹੈ, ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਲਈ ਇਸ ਇਨਸਾਫ਼ ਮਾਰਚ ‘ਚ ਵੀ ਸ਼ਾਮਿਲ ਹੋਣਗੇ।