ਮੋਹਾਲੀ, 25 ਨਵੰਬਰ 2022 – ਅੱਜ ਅੱਤਵਾਦੀ ਕੁਲਵਿੰਦਰ ਜੀਤ ਸਿੰਘ ਖਾਨ ਪੁਰੀਆ ਨੂੰ ਮੋਹਾਲੀ ਦੀ NIA ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਸੁਣਵਾਈ ਕਰਦਿਆਂ ਉਸ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਕੁਲਵਿੰਦਰ ਜੀਤ ਨੂੰ ਅੰਮ੍ਰਿਤਸਰ ‘ਚ 2019 ‘ਚ ਦਰਜ UAPA ਅਤੇ ਐਕਸਪਲੋਸਿਵ ਐਕਟ ਦੇ ਮਾਮਲੇ ‘ਚ ਅੱਜ NIA ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।