ਡੀਆਰਟੀ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਐਡਵੋਕੇਟ ਅਮਿਤ ਰਿਸ਼ੀ ਦੂਜੀ ਵਾਰ ਚੁਣੇ ਗਏ ਪ੍ਰਧਾਨ

ਚੰਡੀਗੜ੍ਹ, 18 ਦਸੰਬਰ 2022 – ਡੀਆਰਟੀ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਸਲਾਨਾ ਚੋਣਾਂ 16 ਦਸੰਬਰ ਨੂੰ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਵੱਲੋਂ ਚੰਡੀਗੜ੍ਹ ਵਿਖੇ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਕਰਵਾਈਆਂ ਗਈਆਂ। ਜਿਸ ‘ਚ ਐਡਵੋਕੇਟ ਅਮਿਤ ਰਿਸ਼ੀ ਦੂਜੀ ਵਾਰ ਪ੍ਰਧਾਨ ਚੁਣੇ ਗਏ।

ਕਰਜ਼ਾ ਰਿਕਵਰੀ ਟ੍ਰਿਬਿਊਨਲ ਬਾਰ ਐਸੋਸੀਏਸ਼ਨ, ਚੰਡੀਗੜ੍ਹ (ਡੀਆਰਟੀਬੀਏ) ਵੱਲੋਂ ਹੇਠ ਲਿਖੇ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰ ਚੁਣੇ ਗਏ:-

ਪ੍ਰਧਾਨ: ਅਮਿਤ ਰਿਸ਼ੀ
ਵਾਈਸ ਪ੍ਰੈਜ਼ੀਡੈਂਟ: ਇਕਬਾਲ ਮੁਹੰਮਦ
ਸਕੱਤਰ: ਸੁਮਿਤ ਬੱਤਰਾ
ਸੰਯੁਕਤ ਸਕੱਤਰ: ਸੋਨਲ ਛਾਬੜਾ
ਖਜ਼ਾਨਚੀ: ਸੁਮੀਤ ਸਹਿਗਲ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ, ਸਰਚ ਆਪਰੇਸ਼ਨ ਜਾਰੀ

ਪਤਨੀ ਦੀ ਕੁੱਟਮਾਰ ਕਰਨ ਵਾਲਾ ਭਗੌੜਾ ਪਤੀ ਅੱਠ ਸਾਲ ਬਾਅਦ ਗ੍ਰਿਫਤਾਰ