ਪਹਿਲਾਂ ਨੌਜਵਾਨ ਨੇ ਲੜਕੀ ਨੂੰ ਮਾਰੀ ਗੋ+ਲੀ, ਫਿਰ ਖੁਦ ਵੀ ਗੋਲੀ ਮਾਰ ਕੀਤੀ ਖ਼ੁ+ਦਕੁ+ਸ਼ੀ

ਹਸ਼ਿਆਰਪੁਰ, 10 ਜਨਵਰੀ 2023 – ਹਸ਼ਿਆਰਪੁਰ ‘ਚ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹਸ਼ਿਆਰਪੁਰ ਦੇ ਮਹੱਲਾ ਪੁਰਹਿਰਾ ਦੀ ਹੈ।

ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ‘ਚ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਰਾਤ ਕਰੀਬ 1 ਵਜੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਬਾਰੇ ਪਤਾ ਲੱਗੇਗਾ ਕਿ ਨੌਜਵਾਨ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਸ਼ ਭਰ ‘ਚ ਲਾਗੂ ਹੋਵੇਗੀ ਨਵੀਂ ਟੋਲ ਪ੍ਰਣਾਲੀ, 60 ਕਿਲੋਮੀਟਰ ਦੇ ਅੰਦਰ ਨਹੀਂ ਲੱਗੇਗਾ ਕੋਈ ਦੂਜਾ ਟੋਲ ਟੈਕਸ

ਪੰਜਾਬ ‘ਚ 3 ਦਿਨ ਮੀਂਹ ਦਾ ਅਲਰਟ: ਤਾਪਮਾਨ ‘ਚ 3 ਤੋਂ 7 ਡਿਗਰੀ ਦੀ ਹੋਵੇਗੀ ਗਿਰਾਵਟ