Budget 2023: ਵਿੱਤ ਮੰਤਰੀ ਨੇ ਬਜਟ 2023 ਦੀਆਂ 7 ਤਰਜੀਹਾਂ ਦੱਸੀਆਂ

ਨਵੀਂ ਦਿੱਲੀ, 1 ਫਰਵਰੀ, 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ 2023 ਦੀਆਂ 7 ਤਰਜੀਹਾਂ ਦਾ ਜ਼ਿਕਰ ਕੀਤਾ ਜੋ ਹੇਠ ਲਿਖੇ ਅਨੁਸਾਰ ਹਨ:

  1. ਸੰਮਲਿਤ ਵਿਕਾਸ
  2. ਆਖਰੀ ਮੀਲ ਤੱਕ ਪਹੁੰਚਣਾ
  3. ਬੁਨਿਆਦੀ ਢਾਂਚਾ ਅਤੇ ਨਿਵੇਸ਼
  4. ਸਮਰਥਾ ਉਘਾੜਨੀ
  5. ਗ੍ਰੀਨ ਗਰੋਥ
  6. ਨੌਜਵਾਨ ਸ਼ਕਤੀ
  7. ਵਿੱਤੀ ਖੇਤਰ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Budget 2023: ਨਿਰਮਲਾ ਸੀਤਾਰਮਨ ਨੇ ਕੀਤੇ ਵੱਡੇ ਐਲਾਨ

ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ