ਨਵੀਂ ਦਿੱਲੀ, 1 ਫਰਵਰੀ 2023 –
ਕੀ ਹੋਇਆ ਸਸਤਾ ?
- ਖਿਡੌਣੇ, ਸਾਈਕਲ, ਆਟੋਮੋਬਾਈਲ ਸਸਤੇ ਹੋਣਗੇ
- ਇਲੈਕਟ੍ਰਿਕ ਵਾਹਨ ਸਸਤੇ ਹੋਣਗੇ
- ਕੁਝ ਮੋਬਾਈਲ ਫੋਨ, ਕੈਮਰੇ ਦੇ ਲੈਂਸ ਸਸਤੇ ਹੋਣਗੇ
- ਬੈਟਰੀ ’ਤੇ ਕਸਟਮ ਚਾਰਜਿਜ਼ ਘੱਟਣਗੇ
- ਇਲੈਕਟ੍ਰੋਨਿਕ ਗੱਡੀਆਂ ਦੀ ਬੈਟਰੀ ਸਸਤੀ
ਕੀ ਹੋਇਆ ਮਹਿੰਗਾ ?
- ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ
- ਦੇਸ਼ ਦੀ ਰਸੋਈ ਦੀ ਚਿਮਨੀ ਹੋਵੇਗੀ ਮਹਿੰਗੀ
- ਸਿਗਰੇਟ ਮਹਿੰਗੀ ਹੋਵੇਗੀ
- ਸੋਨਾ, ਚਾਂਦੀ, ਪਲੈਟੀਨਮ ਮਹਿੰਗੇ ਹੋਣਗੇ